ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ

ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ,

ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ,

ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,

ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ_

0 comments:

Post a Comment