ਸਾਡੀ ਦੋਸਤੀ ਉਤੇ ਤੂੰ ਮਾਣ ਨਾ ਕਰੀ

ਸਾਡੀ ਦੋਸਤੀ ਉਤੇ ਤੂੰ ਮਾਣ ਨਾ ਕਰੀ...........
ਕੀਤੀ ਦੋਸਤੀ ਤੂੰ ਬਦਨਾਮ ਨਾ ਕਰੀ.........
.ਮੈਂ ਗਰੀਬ ਮੇਰੀ ਦੋਸਤੀ ਗਰੀਬ ਹੈ........
ਅਮੀਰਾਂ ਪਿੱਛੇ ਲੱਗ ਇਸਨੂੰ ਬਦਨਾਮ ਨਾ ਕਰੀ...

0 comments:

Post a Comment