ਅੱਗ ਤੇ ਇਸ਼ਕ ਦਾ ਸੇਕ ਕੀ ਪੁਛਣਾ

ਅੱਗ ਤੇ ਇਸ਼ਕ ਦਾ ਸੇਕ ਕੀ ਪੁਛਣਾ ਇਸ਼ਕ ਦਾ ਸੇਕ ਵਧੇਰਾ ।
ਅੱਗ ਦੇ ਸਾੜੇ ਕੱਖ ਤੇ ਕਾਨੇ ਅਤੇ ਇਸ਼ਕ ਸਾੜੇ ਦਿਲ ਮੇਰਾ ।
ਅੱਗ ਦਾ ਦਾਰੂ ਨਿਤਰੇ ਪਾਣੀ ਇਸ਼ਕ ਦਾ ਦਾਰੂ ਕਿਹੜਾ ।
ਯਾਰ ਫਰੀਦਾ ਉਥੇ ਕੁਝ ਨਾ ਰਹਿੰਦਾ ਜਿਥੇ ਕੀਤਾ ਇਸ਼ਕ ਨੇ ਡੇਰਾ ।

0 comments:

Post a Comment