ਅੱਖ਼ੀਆਂ ਨੂੰ ਰਹਿਣ ਦੇ, ਅੱਖ਼ੀਆਂ ਦੇ ਕੋਲ ਕੋਲ...
ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ...
ਵੇਖ਼ਣੇ ਦਾ ਚਾਅ ਸਾਨੂੰ ਮੁੱਖ ਪਰਤਾਵੀਂ ਨਾ...
ਨੇੜੇ ਨੇੜੇ ਵੱਸ ਢੋਲਾ ਦੂਰ ਦੂਰ ਜਾਵੀ ਨਾ...
ਦੂਰ ਦਾ ਖ਼ਿਆਲ ਛੱਡ, ਵੱਸ ਅੱਖ਼ੀਆਂ ਦੇ ਕੋਲ ਕੋਲ...
ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ...
ਅੱਖ਼ੀਆਂ ਨੂੰ ਰਹਿਣ ਦੇ...

 
 

ਅੱਖ਼ੀਆਂ ਨੂੰ ਰਹਿਣ ਦੇ, ਅੱਖ਼ੀਆਂ ਦੇ ਕੋਲ ਕੋਲ...

ਕੁੜੀਆਂ ਤਾਂ ਜੱਗ ਉੱਤੇ ਹੋਰ ਵੀ ਬਥੇਰੀਆਂ…
ਹੋਣੀਆਂ ਨਾ ਕਿਸੇ ਕੋਲੋ ਰੀਸਾਂ ਚੰਨਾਂ ਮੇਰੀਆਂ...! !

ਕੁੜੀਆਂ ਤਾਂ ਜੱਗ ਉੱਤੇ ਹੋਰ ਵੀ ਬਥੇਰੀਆਂ…

ਫ਼ੱਕਰਾ ਦੀ ਜ਼ਿੰਦਗੀ ਦਾ ਕੋਈ ਹੱਲ ਨਾਂ,
ਹਾਲੇ ਤੱਕ ਕਿਸੇ ਕੁੜੀ ਨਾਲ ਗੱਲ ਨਾਂ

ਫ਼ੱਕਰਾ ਦੀ ਜ਼ਿੰਦਗੀ ਦਾ ਕੋਈ ਹੱਲ ਨਾਂ,

ਮੈਂ ਸਿਧਾ ਸਾਧਾ ਇਨਸਾਨ ਹਾਂ, ਲੋਕੀਂ ਆਖਦੇ
"Attitude" ਬੜਾ. . . .

ਚੰਗਾ ਮਾੜਾ ਮੂੰਹ ਤੇ ਕਹਿੰਦਾ ਹਾਂ,
ਲੋਕੀਂ ਕਹਿੰਦੇ ਮੈਂ ਹਾਂ "Rude" ਬੜਾ.

ਮੈਂ ਸਿਧਾ ਸਾਧਾ ਇਨਸਾਨ ਹਾਂ

ਸਾਨੂੰ ਸਾਡੀ ਆਪਣੀ ਫ਼ਕੀਰੀ ਜੋਗਾ ਰਹਿਣ ਦੇ,
ਸੋਹਰਤਾਂ ਨੇ ਕੀਤਾ ਬਦਨਾਮ ਮੇਰੇ ਦੋਸਤਾ...
ਕੁਝ ਦਿਨ ਹੋਰ ਹਾਂ ਮਹਿਮਾਨ ਮੇਰੇ ਦੋਸਤਾ...
ਡੇਰ ਤੈਨੂੰ ਆਖਰੀ ਸ਼ਲਾਮ ਮੇਰੇ ਦੋਸਤਾ..........

ਸਾਨੂੰ ਸਾਡੀ ਆਪਣੀ ਫ਼ਕੀਰੀ ਜੋਗਾ ਰਹਿਣ ਦੇ

ਹਨੀ ਸਿੰਘ ਤੇ ਗਿੱਪੀ ਗਰੇਵਾਲ ਵਰਗੇ,
ਲੋਕਾਂ ਦੀਆਂ ਧੀਆ ਨਚਾ ਸਕਦੇ ਆ,
.
ਬਜ਼ੁਰਗਾਂ ਨੂੰ ਸਿਰਫ,
ਬਾਬਾ ਗੁਰਦਾਸ ਮਾਨ ਹੀ ਨਚਾ ਸਕਦਾ ਆ,
.
                                                            ਪਰ ਉਂਗਲੀਆਂ ਤੇ ਸਰਕਾਰ ਨੂੰ,
                                                       ਸਿਰਫ਼ ਬੱਬੂ ਮਾਨ ਹੀ ਨਚਾ ਸਕਦਾ ਆ

ਹਨੀ ਸਿੰਘ ਤੇ ਗਿੱਪੀ ਗਰੇਵਾਲ ਵਰਗੇ,

ਗਮ ਚ' ਰੋਂਦਿਆਂ ਨੂੰ ਹਸਾਇਆ ਨਹੀ ਜਾਂਦਾ ♥

ਸਮੁੰਦਰਾਂ ਚੋਂ ਪਾਣੀ ਹਥਿਆਇਆ ਨਹੀ ਜਾਂਦਾ ♥

ਬਣਨ ਵਾਲੇ ਆਪਣੇ ਆਪ ਬਣ ਜਾਂਦੇ ਨੇ ♥
                                               ਜਬਰਦਸਤੀ ਕਿਸੇ ਨੂੰ ਆਪਣਾ ਬਣਾਇਆ ਨਹੀ ਜਾਂਦਾ ♥

ਗਮ ਚ' ਰੋਂਦਿਆਂ ਨੂੰ ਹਸਾਇਆ ਨਹੀ ਜਾਂਦਾ ♥