ਮੈਂ ਇੱਕ ਕਤਰਾ ਛੌਟਾ ਜਿਹਾ

….ਮੈਂ ਇੱਕ ਕਤਰਾ ਛੌਟਾ ਜਿਹਾ

ਦਰਿਆ ਦੇ ਨਾਲ ਜੌ ਵਹਿੰਦਾ ਹਾਂ…

ਨਾ ਕੌਈ ਮੇਰੀ ਖਵਾਇਸ਼ ਏ

ਬਸ ਉਹਦੀ ਰਜ਼ਾ ਚ’ ਹੀ ਰਹਿੰਦਾ ਹਾਂ…

ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ

ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ…

ਝੂਠ ਦੀ ਇਸ ਬਸਤੀ ਵਿਚ..

ਸੱਚੀਆ ਗਲਾਂ ਕਹਿੰਦਾ ਹਾਂ…

0 comments:

Post a Comment