ਉਹਦੇ ਹੱਥ ਪੈਰ ਅਤੇ ਮੇਰੇ ਬੁੱਲ ਕੰਬੀ ਜਾਣ

ਭੁੱਲਦੀ ਨਾ ਪਹਿਲੀ ਉਹਦੇ ਨਾਲ ਮੁਲਾਕਾਤ
ਸੰਗਦੇ ਸੰਗਾਉਂਦਿਆ ਨੇ ਕੀਤੀ ਗਲਬਾਤ
ਗਿਣਤੀ ਦੇ ਪਲ ਚੁੱਪ ਕੀਤਿਆਂ ਦੇ ਲੰਘੀ ਜਾਣ
ਉਹਦੇ ਹੱਥ ਪੈਰ ਅਤੇ ਮੇਰੇ ਬੁੱਲ ਕੰਬੀ ਜਾਣ

0 comments:

Post a Comment