ਜਿੰਨੀ ਅਹਮੀਅਤ ਹੈ ਪਾਣੀ ਦੀ ਮਰਦੇ ਬੰਦੇ ਲਈ


ਤੂੰ ਸ਼ੱਕ ਨਾਂ ਕਰ ਮੇਰੇ ਜਜ਼ਬਾਤਾਂ 'ਤੇ
ਤੇਰੇ ਨਾਲ ਹੀ ਜ਼ਿੰਦਗੀ ਮੇਰੀ ਖੂਬਸੂਰਤ ਹੈ
ਜਿੰਨੀ ਅਹਮੀਅਤ ਹੈ ਪਾਣੀ ਦੀ ਮਰਦੇ ਬੰਦੇ ਲਈ
ਬੱਸ ਉੰਨੀ ਹੀ ਮੈਨੂੰ ਤੇਰੀ ਜ਼ਰੂਰਤ ਹੈ

0 comments:

Post a Comment