ਗਮ ਚ' ਰੋਂਦਿਆਂ ਨੂੰ ਹਸਾਇਆ ਨਹੀ ਜਾਂਦਾ ♥

ਗਮ ਚ' ਰੋਂਦਿਆਂ ਨੂੰ ਹਸਾਇਆ ਨਹੀ ਜਾਂਦਾ ♥

ਸਮੁੰਦਰਾਂ ਚੋਂ ਪਾਣੀ ਹਥਿਆਇਆ ਨਹੀ ਜਾਂਦਾ ♥

ਬਣਨ ਵਾਲੇ ਆਪਣੇ ਆਪ ਬਣ ਜਾਂਦੇ ਨੇ ♥
                                               ਜਬਰਦਸਤੀ ਕਿਸੇ ਨੂੰ ਆਪਣਾ ਬਣਾਇਆ ਨਹੀ ਜਾਂਦਾ ♥

0 comments:

Post a Comment