ਅਸੀ ਪਹਿਲਾ ਈ ਇਕੱਲੇ ਸੀ "ਓਹ" ਏਹਸਾਸ ਕਰਾ ਗਈ ਏ

ਓਹ ਹੱਥ ਛੁਡਾ ਤੁਰ ਗਈ ਮਜਬੂਰੀ ਸੀ ਕਹਿ ਕੇ,,,

ਮੈ ਮੁੜ ਕੇ ਆਵਾਗੀ ਸਾਨੁੰ ਤੁਰ ਗਈ ਓਹ ਕਹਿ ਕੇ,,,

ਅਸੀ ਸੱਚ ਮੰਨ ਬੈਠੇ ਸੀ ਓਹ ਲਾਰਾ ਲਾ ਗਈ ਏ,,,

ਅਸੀ ਪਹਿਲਾ ਈ ਇਕੱਲੇ ਸੀ "ਓਹ" ਏਹਸਾਸ ਕਰਾ ਗਈ ਏ,,,

0 comments:

Post a Comment