ਹਰ ਗੱਲ ਤੇ ਉਸ ਦੇ ਇਤਬਾਰ ਕਰਨੇ ਨੂੰ ਦਿਲ ਕਰਦਾ ਐ

♥ਹਰ ਗੱਲ ਤੇ ਉਸ ਦੇ ਇਤਬਾਰ ਕਰਨੇ ਨੂੰ ਦਿਲ ਕਰਦਾ ਐ,,,,,,,,♥
♥ਰੱਬ ਵਾਂਗ ਉਸਦਾ ਸਤਿਕਾਰ ਕਰਨੇ ਨੂੰ ਦਿਲ ਕਰਦਾ ਐ,,,,,,,, ♥
♥ਮਿਲਨਾ ਤੇ ਨਹੀ ਉਹ ਸਾਰੀ ਉਮਰ ਫਿਰ ਵੀ ਇੰਤਜਾਰ ਕਰਨੇ ਨੂੰ ਦਿਲ ਕਰਦਾ ਐ''♥

0 comments:

Post a Comment