ਅੱਖ਼ੀਆਂ ਨੂੰ ਰਹਿਣ ਦੇ, ਅੱਖ਼ੀਆਂ ਦੇ ਕੋਲ ਕੋਲ...




ਅੱਖ਼ੀਆਂ ਨੂੰ ਰਹਿਣ ਦੇ, ਅੱਖ਼ੀਆਂ ਦੇ ਕੋਲ ਕੋਲ...
ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ...
ਵੇਖ਼ਣੇ ਦਾ ਚਾਅ ਸਾਨੂੰ ਮੁੱਖ ਪਰਤਾਵੀਂ ਨਾ...
ਨੇੜੇ ਨੇੜੇ ਵੱਸ ਢੋਲਾ ਦੂਰ ਦੂਰ ਜਾਵੀ ਨਾ...
ਦੂਰ ਦਾ ਖ਼ਿਆਲ ਛੱਡ, ਵੱਸ ਅੱਖ਼ੀਆਂ ਦੇ ਕੋਲ ਕੋਲ...
ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ...
ਅੱਖ਼ੀਆਂ ਨੂੰ ਰਹਿਣ ਦੇ...

 
 

0 comments:

Post a Comment