ਸੱਚੀ ਦੱਸੀ Harry ਤੌਂ ਬਗੈਰ ਦਿਨ ਲੰਘਦੇ ਨੇ ਕਿਦਾ

ਹੱਥ ਹੱਥਾਂ ਚੌਂ ਛੱਡਾ ਕੇ ਉਹ ਤੁਰ ਤਾਂ ਗਈ ਸੀ
ਸਾਨੂੰ ਕਮਲੇ ਬਣਾ ਕੇ ਪਿੱਛੇ ਮੁੜ ਤਾਂ ਗਈ ਸੀ
ਕਿੰਨੀ ਯਾਦ ਮੇਰੀ ਆਉਂਦੀ, ਵਾਦੇ ਡੰਗਦੇ ਨੇ ਕਿਦਾਂ
ਸੱਚੀ ਦੱਸੀ Harry ਤੌਂ ਬਗੈਰ ਦਿਨ ਲੰਘਦੇ ਨੇ ਕਿਦਾਂ

0 comments:

Post a Comment