ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ

ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ Jatt ਦਾ ਉਹਨੂੰ ਜਾਵੇ ਵਾਰੀ ਵਾਰੀ..

ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ,
ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ.

0 comments:

Post a Comment