♥ ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਂ ਈ ਖਿਲਦੇ ਨੇ

♥ ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਂ ਈ ਖਿਲਦੇ ਨੇ __ਥੋੜੇ ਬਹੁਤੇ ਦੁਖ ਵੀ ਹਰੇਕ ਨੂੰ ਈ ਮਿਲਦੇ ਨੇ,

ਪਰ ਸੀਨੇ ਵਿਚ ਸਦੀਆਂ ਤੋਂ ਦਬੀਆਂ ਅਮਾਨਤਾਂ ਚੋਂ__ਜਦੋਂ ਕੋਈ ਕੋਲਾ ਕੋਹਿਨੂਰ ਬਣਦਾ,

ਤੇਰਾ ੳਥੇ ਹੋਣਾ ਤਾ ਜਰੂਰ ਬਣਦਾ ♥

0 comments:

Post a Comment