ਟੁੱਟੇ ਤਾਰਿਆਂ ਨੂੰ ਵੇਖ ਫਰਿਆਦ ਮੰਗਦੇ ਹਾਂ

ਟੁੱਟੇ ਤਾਰਿਆਂ ਨੂੰ ਵੇਖ ਫਰਿਆਦ ਮੰਗਦੇ ਹਾਂ
ਸੱਜਣਾਂ ਕਦੇ ਦੂਰ ਨਾਂ ਜਾਵੀਂ
ਅਸੀਂ ਕਿਹੜਾ ਤੇਰੇ ਤੋਂ ਤੇਰੀ ਜਾਨ ਮੰਗਦੇ ਹਾਂ

0 comments:

Post a Comment