ਤੇਰਾ ਡੈਡੀ Don't Like Me, ਡਰ ਲੱਗਦਾ ਮੈਨੂੰ ਚਪੇੜ ਦਾ

ਤੈਨੂੰ ਆਉਂਦੇ ਜ਼ਾਂਦੇ ਛੇੜਦਾ, ਤੇਰੀ ਗਲੀ 'ਚ ਨਲਕਾ ਗੇੜਦਾ
ਤੇਰਾ ਬਾਪੂ ਮੈਨੂੰ ਦੇਖਕੇ, ਦੂਰੋਂ ਹੀ ਬੂਹਾ ਭੇੜਦਾ
ਤੇਰਾ ਡੈਡੀ Don't Like Me, ਡਰ ਲੱਗਦਾ ਮੈਨੂੰ ਚਪੇੜ ਦਾ

0 comments:

Post a Comment