ਅਸੀਂ ਏਦਾਂ ਤੈਨੂੰ ਸੋਹਣੀਏ, ਪਸੰਦ ਕਰਦੇ

ਜਿਵੇਂ ਜਿਸਮਾਂ ਨਾਲ ਸਾਹ,
ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ,
ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ,
ਪਸੰਦ ਕਰਦੇ


0 comments:

Post a Comment