ਮੇਰੀ ਹੀਰ ਚੁੱਲੇ ਨਾਲ ਰਹੇ ਨਿੱਤ ਮੱਥਾ ਮਾਰਦੀ

 ਕਰ ਕੇ ਕਮਾਈ ਜੱਗ ਜਾਂਦਾ ਮੈਂ ਰਜਾਈ,
ਕੋਈ ਕਦਰ ਨਾ ਪਾਵੇ ਜੱਟ ਜਿਮੀਂਦਾਰ ਦੀ,
ਲੋਕੀ ਖਾਣ ਰੋਟੀ ਬਹਿ ਕੇ ਏ.ਸੀ ਰੂਮ ਵਿੱਚ ਨਿੱਤ,
ਮੇਰੀ ਹੀਰ ਚੁੱਲੇ ਨਾਲ ਰਹੇ ਮੱਥਾ ਮਾਰਦੀ

0 comments:

Post a Comment