ਮੈਨੂੰ ਹੋਰ ਨਾਂ ਅਜ਼ਮਾ ਯਾਰਾ ਮੈਂ ਟੁੱਟ ਜਾਣਾ


 ਮੈਨੂੰ ਹੋਰ ਨਾਂ ਅਜ਼ਮਾ ਯਾਰਾ ਮੈਂ ਟੁੱਟ ਜਾਣਾ

ਤੇਰੀ ਯਾਦ ਵਿਚ ਗੀਤ ਲਿਖ਼ਦੇ ਨੇ ਮੁੱਕ ਜਾਣਾ

                                                        ਹੁਣ ਤਾਂ ਮੈਨੂੰ ਮੇਰੇ ਦਿਲ ਤੇ ਵੀ ਭਰੋਸਾ ਨਹੀਂ

                                            ਲੱਗਦਾ, ਇਸ ਨੇ ਵੀ ਤੈਨੂੰ ਯਾਦ ਕਰਦੇ-ਕਰਦੇ ਨੇ ਰੁੱਕ ਜਾਣਾ

0 comments:

Post a Comment