ਭਾਵੇਂ ਸਕੂਲ ਸਰਕਾਰੀ ਏ

ਨਾ ਟੇਬਲ ਲੈੰਪ , ਨਾ ਕਾਨਵੇਂਟ,
ਨਾ ਸੂਟ-ਬੂਟ , ਨਾ ਕੋਟ-ਪੈਂਟ,
ਅਸੀਂ ਪੜ੍ਹਦੇ ਥੱਲੇ ਬਹਿ ਕੇ
ਨਾ ਕੋਈ ਚਾਰ ਦੀਵਾਰੀ ਏ,
ਅਸੀਂ ਪਹਿਲੇ ਨੰਬਰ ਤੇ ਆਈਏ
ਭਾਵੇਂ ਸਕੂਲ ਸਰਕਾਰੀ ਏ

0 comments:

Post a Comment