ਮੇਰੇ ਯਾਰ ਅੱਜ ਵੀ ਤੇਰੀਆਂ ਸੌਹਾਂ ਦਿੰਦੇ ਨੇ

ਮੈਨੂੰ ਅੱਜ ਤਿੰਨ ਸਾਲ ਪਿੱਛੋਂ ਓਹਦਾ ਫੋਨ ਆਇਆ ਪੁੱਛਦੀ ਆ 
Harry !! ਕੀ ਤੂੰ ਮੈਨੂੰ ਅੱਜ ਵੀ ਪਿਆਰ ਕਰਦਾ ?? 
ਮੈਂ ਕਿਹਾ ਪਿਆਰ ਦਾ ਤਾਂ ਪਤਾ ਨਹੀਂ ਪਰ
ਮੇਰੇ ਯਾਰ ਅੱਜ ਵੀ ਤੇਰੀਆਂ ਸੌਹਾਂ ਦਿੰਦੇ ਨੇ

0 comments:

Post a Comment